ਹਰ ਸ਼ਹਿਰ ਵਿੱਚ ਬੱਸਾਂ ਅਤੇ ਰੇਲ ਗੱਡੀਆਂ ਲਈ ਆਵਾਜਾਈ ਦੇ ਪਾਸ ਵੱਖਰੇ ਵੱਖਰੇ ਹੋਣਗੇ। ਤੁਸੀਂ ਹੇਠਾਂ ਦਿੱਤੇ ਲਿੰਕ ਤੋਂ ਹੋਰ ਵੇਰਵੇ ਲੱਭ ਸਕਦੇ ਹੋ।
ਹੋਰ ਮਦਦ ਅਤੇ ਜਾਣਕਾਰੀ ਲਈ, ਕਿਰਪਾ ਕਰਕੇ ਇਨ੍ਹਾਂ ਲਿੰਕਾਂ ਤੇ ਜਾਉ: expatica.com/uk/living/transportation/uk-public-transport-103419
ਤੁਸੀਂ ਸਸਤੀ ਯਾਤਰਾ ਲਈ ਵਿਦਿਆਰਥੀ ਓਇਸਟਰ ਕਾਰਡ ਜਾਂ ਰੇਲ ਕਾਰਡ ਲਈ ਅਰਜ਼ੀ ਦੇ ਸਕਦੇ ਹੋ।
DVLA ਤੋਂ ਆਨਲਾਈਨ ਕਾਰ, ਮੋਟਰਸਾਈਕਲ, ਮੋਪੇਡ ਜਾਂ ਹੋਰ ਵਾਹਨ ਲਈ ਆਪਣਾ ਪਹਿਲਾ ਆਰਜ਼ੀ ਡਰਾਈਵਿੰਗ ਲਾਇਸੰਸ ਪ੍ਰਾਪਤ ਕਰਨ ਲਈ, ਤੁਹਾਡੇ ਕੋਲ ਇਹ ਹੋਣਾ ਜ਼ਰੂਰੀ ਹੈ:
ਜਦੋਂ ਤੁਸੀਂ ਔਨਲਾਈਨ ਅਰਜ਼ੀ ਦਿੰਦੇ ਹੋ ਤਾਂ ਇਸਦਾ ਖਰਚਾ £34 ਹੁੰਦਾ ਹੈ।
ਹੋਰ ਮਦਦ ਅਤੇ ਜਾਣਕਾਰੀ ਲਈ, ਕਿਰਪਾ ਕਰਕੇ ਇਨ੍ਹਾਂ ਲਿੰਕਾਂ ਤੇ ਜਾਉ: gov.uk/apply-first-provisional-driving-licence
ਮੇਰਾ ਪਹਿਲਾ ਸਾਲ ਠੀਕ ਸੀ, ਮੈਂ ਉਦੋਂ ਆਇਆ ਜਦੋਂ ਮੈਂ 19 ਸਾਲ ਦਾ ਸੀ। ਮੈਂ ਪੈਸੇ ਕਮਾ ਰਿਹਾ ਸੀ ਪਰ ਇਕੱਲੇਪਣ ਕਾਰਨ ਮੈਂ ਪੰਜ ਸਾਲਾਂ ਤੱਕ ਨਸ਼ਿਆਂ ਵੱਲ ਮੁੜਿਆ। ਸ਼ੇਰੇ ਪੰਜਾਬ ਅਤੇ ਬਾਬਾ ਦੀਪ ਸਿੰਘ ਗੁਰਦੁਆਰੇ ਨੇ ਇਸ ਸਮੇਂ ਦੌਰਾਨ ਮੇਰੀ ਮਦਦ ਕੀਤੀ ਅਤੇ ਮੈਨੂੰ ਨਸ਼ਿਆਂ ਤੋਂ ਛੁਟਕਾਰਾ ਦਿਵਾਇਆ, ਉਨ੍ਹਾਂ ਦੇ ਸੇਵਾਦਾਰ ਮੈਨੂੰ ਗੁਰੂ ਘਰ ਤੋਂ ਬਾਹਰ ਹੁੰਦਿਆਂ ਮਿਲੇ। ਉਹਨਾਂ ਨੇ ਪਿੱਛੇ ਪੰਜਾਬ ਮੇਰੇ ਪਰਿਵਾਰ ਨਾਲ ਸੰਪਰਕ ਕਰਨ ਵਿੱਚ ਮੇਰੀ ਮਦਦ ਕੀਤੀ। ਜੇਕਰ ਉਹ ਨਾ ਹੁੰਦੇ ਤਾਂ ਮੈਂ ਨਸ਼ੇ ਦੀ ਲਤ ਤੋਂ ਬਚ ਨਹੀਂ ਸਕਦਾ ਸੀ।
Share this page